ਸ਼ਾਹਕੋਟ ਦੀਆਂ ਰੈਲੀਆਂ ਦੀ ਤਿਆਰੀਆਂ ਸਬੰਧੀ ਮਾਨਸਾ ਦੀ ਮੀਟਿੰਗ 6 ਮਈ ਨੂੰ

0
545

ਸ਼ਾਹਕੋਟ ਹਲਕੇ ਵਿੱਚ ਬੇਰੁਜਗਾਰ ਅਧਿਆਪਕ 13 ਮਈ ਤੋਂ ਕਰਨਗੇ ਪੋਲ ਖੋਲ੍ਹ ਰੈਲੀਆਂ

ਬੁਢਲਾਡਾ 4 ਮਈ ( noi24.com ) ਈ.ਟੀ.ਟੀ. ਟੈੱਟ ਪਾਸ ਬੇਰੁਜਗਾਰ ਅਧਿਆਪਕ ਉਨ੍ਹਾਂ ਪ੍ਰਤੀ ਸਰਕਾਰ ਦੀ ਅਣਦੇਖੀ ਦੇ ਮੱਦੇਨਜ਼ਰ ਸਰਕਾਰ ਵਿਰੁੱਧ ਸ਼ਾਹਕੋਟ ਜਿਮਨੀ ਚੋਣ ਦੋਰਾਨ ਹਲਕੇ ਵਿੱਚ 13 ਮਈ ਤੋਂ ਪਿੰਡ ਪਿੰਡ ਸਰਕਾਰ ਦੀ ਪੋਲ ਖੋਲ੍ਹ ਰੈਲੀਆਂ ਕਰਨਗੇ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬਾ ਕਮੇਟੀ ਮੈਂਬਰ ਦੀਪਅਮਨ ਮਾਨਸਾ ਨੇ ਪ੍ਰੈੱਸ ਨੋਟ ਜਾਰੀ ਕਰਦੇ ਸਮੇਂ ਕੀਤਾ । ਉਨ੍ਹਾਂ ਦੱਸਿਆ ਕਿ ਸ਼ਾਹਕੋਟ ਦੀਆਂ ਰੈਲੀਆਂ ਦੀ ਤਿਆਰੀਆਂ ਸਬੰਧੀ ਜਿਲ੍ਹਾ ਇਕਾਈ ਮਾਨਸਾ ਦੀ ਮੀਟਿੰਗ 6 ਮਈ ਨੂੰ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ, ਸਾਹਮਣੇ ਬੱਸ ਸਟੈਂਡ ਬੁਢਲਾਡਾ ਵਿਖੇ 10 ਵਜੇ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.