ਗਾਇਕ ਅਮਰੀਕ ਜੱਸਲ ਦਾ ਸਿੰਗਲ ਗੀਤ “ਦੇਸੀ ਜੱਟ” ਨਵੇ ਸਾਲ ਦੀ ਅਾਮਦ ਤੇ ਹੋਵੇਗਾ ਰਲੀਜ

0
532

ਕਰਮਜੀਤ ਰਿਸ਼ੀ (ਧਰਮਗੜ੍ਹ 30 ਦਸੰਬਰ ) ਦੋਆਬਾ  ਦੇ ਮਾਣ-ਮੱਤੇ ਗਾਇਕ ਅਮਰੀਕ ਜੱਸਲ ਦੀ ਅਾਵਾਜ
ਚ ‘ਦੇਸੀ ਜੱਟ’ ਸਿੰਗਲ ਗੀਤ ਰਣਯੋਧ ਮਿਊਜਿਕ ਕੰਪਨੀ ਵੱਲੋ ਅਾਨ ਲਾੲੀਨ ਪੂਰੀ ਦੁਨੀਆ ਭਰ ਚ
ਰਲੀਜ ਕੀਤਾ ਜਾ ਰਿਹਾ ਹੈ। ਗਾਇਕ ਅਮਰੀਕ ਜੱਸਲ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਇਸ ਗੀਤ
ਦਾ ਸੰਗੀਤ ਟੀ.ਅੈਮ.ਟੀ ਨੇ ਕੀਤਾ ਹੈ ਤੇ ਇੰਗਲੈਂਡ ਤੋ ਗਗਨ ਸਿੰਘ ਬਿੱਲਾ ਨੇ ਇਸ ਗੀਤ ਨੂੰ
ਲਿਖਿਆ ਹੈ। ਇਸ ਗੀਤ ਨੂੰ  ਰਣਯੋਧ ਮਿਊਜਿਕ ਕੰਪਨੀ ਤੇ ਪ੍ਰੋਡਿਉਸਰ ਰਣਯੋਧ ਸਿੰਘ ਸਰੋਤਿਆਂ
ਅੱਗੇ ਕਰਨਗੇ। ਇਸ ਗੀਤ ਨੂੰ ਸਰੋਤਿਆਂ ਵੱਲੋ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ। ਗਾਇਕ ਜੱਸਲ
ਨੇ ਇਸ ਗੀਤ ਬਾਰੇ ਕਿਹਾ ਕਿ ਇਹ ਸਾਡਾ ਗੀਤ ਸਰੋਤਿਆਂ ਨੂੰ ਬਹੁਤ ਹੀ ਪਸੰਦ ਅਾਵੇਗਾ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.