ਕਾਂਗਰਸੀ ਆਗੂਆਂ ਨੇ ਨਵੇਂ ਸਾਲ ਦੀ ਦਿੱਤੀ ਵਧਾਈ

0
519

ਭਿੱਖੀਵਿੰਡ 31 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਨਵੇਂ ਸਾਲ 2018 ਨੂੰ ਜੀ ਆਇਆ
ਆਖਦਿਆਂ ਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਵਿਧਾਇਕ ਸੁਖਪਾਲ ਸਿੰਘ
ਭੁੱਲਰ, ਸਰਪੰਚ ਸਿਮਰਜੀਤ ਸਿੰਘ ਭੈਣੀ, ਬਲਾਕ ਪ੍ਰਧਾਨ ਸੁਰਿੰਦਰ ਸਿੰਘ ਬੁੱਗ, ਯੂਥ
ਕਾਂਗਰਸ ਦੇ ਜਨਰਲ ਸਕੱਤਰ ਇੰਦਰਬੀਰ ਸਿੰਘ ਪਹੂਵਿੰਡ, ਪੀਏ ਕੰਵਲ ਭੁੱਲਰ, ਨੰਬਰਦਾਰ
ਕਰਤਾਰ ਸਿੰਘ, ਸਰਬਸੁਖਰਾਜ ਸਿੰਘ ਨਾਰਲਾ, ਰਵੀ ਬਾਸਰਕੇ, ਜੱਸ ਵਾਂ, ਬਲਰਾਜ ਸਿੰਘ ਬੋਬੀ
ਉਦੋਕੇ ਨੇ ਆਖਿਆ ਕਿ ਨਵਾਂ ਸਾਲ ਦੇਸ਼ ਵਾਸੀਆਂ ਲਈ ਖੁਸ਼ੀਆਂ ਭਰਿਆ ਆਵੇ। ਉਹਨਾਂ ਨੇ
ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਸ਼ਾਂਤੀ ਤੇ
ਸਦਭਾਵਨਾ ਬਣਾਈ ਰੱਖਣ ਤਾਂ ਜੋ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ
ਮੌਕੇ ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ, ਬੱਬੂ ਸ਼ਰਮਾ, ਅਮ੍ਰਿਤਪਾਲ ਸਿੰਘ ਭੁੱਲਰ,
ਪੀ.ਏ ਗੁਰਸਾਹਿਬ ਸਿੰਘ, ਗੁਰਵਿੰਦਰ ਸਿੰਘ ਢਿਲੋਂ, ਗੁਰਬੀਰ ਸਿੰਘ ਭੁੱਲਰ, ਬਲਜੀਤ ਸਿੰਘ
ਚੂੰਗ, ਗੁਰਪਾਲ ਸਿੰਘ ਭਗਵਾਨਪੁਰਾ, ਗੁਰਮੁਖ ਸਿੰਘ ਸਾਂਡਪੁਰਾ, ਸੁੱਚਾ ਸਿੰਘ ਕਾਲੇ,
ਸਰਪੰਚ ਹਰਪ੍ਰੀਤ ਸਿੰਘ ਸਿੰਘਪੁਰਾ, ਦੀਪ ਖਹਿਰਾ, ਗੋਰਾ ਸਾਂਧਰਾ, ਸਿਮਰਪਾਲ ਸਿੰਘ
ਸੁੱਗਾ, ਸਰਪੰਚ ਰਾਜਵੰਤ ਸਿੰਘ ਪਹੂਵਿੰਡ, ਹਰਜੀਤ ਸਿੰਘ ਸ਼ਾਹ ਬਲ੍ਹੇਰ, ਰਣਜੀਤ ਸਿੰਘ
ਢਿਲੋਂ, ਗੁਰਜੀਤ ਸਿੰਘ ਘੁਰਕਵਿੰਡ, ਜਗਜੀਤ ਸਿੰਘ ਘੁਰਕਵਿੰਡ, ਬਲਜੀਤ ਸਿੰਘ ਫਰੰਦੀਪੁਰ,
ਗੁਰਜੰਟ ਸਿੰਘ ਭਗਵਾਨਪੁਰਾ, ਗੁਲਸ਼ਨ ਅਲਗੋਂ, ਦਿਲਬਾਗ ਸਿੰਘ ਸਿੱਧਵਾਂ, ਮਖਤੂਲ ਸਿੰਘ
ਬੂੜਚੰਦ, ਵਿਲਸਨ ਮਸੀਹ, ਸਰਪੰਚ ਹਰਪਾਲ ਸਿੰਘ ਚੂੰਗ, ਸੁਰਜੀਤ ਸਿੰਘ ਸੰਧੂ, ਵਰਿੰਦਰਬੀਰ
ਸਿੰਘ ਗਿੱਲ, ਸਰਬਜੀਤ ਸਿੰਘ ਡਲੀਰੀ, ਸਰਪੰਚ ਗੁਲਾਬ ਸਿੰਘ ਫਰੰਦੀਪੁਰ, ਬਿਕਰਮਜੀਤ ਸਿੰਘ
ਡਲੀਰੀ, ਸੁਖੀ ਸੁਖਬੀਰ, ਗੁਰਵਿੰਦਰ ਸਿੰਘ ਸੰਧੂ, ਸਰਪੰਚ ਮਿਲਖਾ ਸਿੰਘ ਅਲਗੋਂ, ਨਰਿੰਦਰ
ਧਵਨ, ਸੁਖਜਿੰਦਰ ਸਿੰਘ ਬਾਸਰਕੇ ਆਦਿ ਨੇ ਵੀ ਨਵੇਂ ਸਾਲ ‘ਤੇ ਲੋਕਾਂ ਨੂੰ ਵਧਾਈ ਦਿੱਤੀ।
ਫੋਟੋ ਕੈਪਸ਼ਨ :- ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਰਪੰਚ ਸਿਮਰਜੀਤ ਸਿੰਘ ਭੈਣੀ,
ਸੁਰਿੰਦਰ ਸਿੰਘ ਬੁੱਗ, ਇੰਦਰਬੀਰ ਸਿੰਘ ਪਹੂਵਿੰਡ, ਪੀਏ ਕੰਵਲ ਭੁੱਲਰ ਆਦਿ ਵਧਾਈ ਦਿੰਦੇ
ਹੋਏ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.