40 ਮੁਕਤਿਆ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ…..

0
484

ਗਿੱਦੜਬਾਹਾ(ਰਾਜਿੰਦਰ ਵਧਵਾ)40 ਮੁਕਤਿਆ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ
ਦੇ ਸੁਭ ਦਿਹਾੜੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋ ਕੀਤੀ ਗਈ ਸਿਆਸੀ ਕਾਨਫਰੰਸ ਚੋ ਸਾਮਲ
ਹੋਣ ਲਈ ਹਲਕਾ ਗਿਦੜਬਾਹਾ ਇਕ ਬਸ ਵਾਰਡ ਨੰਬਰ 15ਤੋ ਸੁਨੀਲ ਕੁਮਾਰ ਆਰੋ ਵਾਲੇ ਦੀ ਅਗਵਾਈ ਚੋ
ਭਰ ਲੰਬੀ ਰੋਡ ਤੋ ਰਿਵਾਨਾ ਹੋਈ ਇਸ ਮੋਕੇ ਤੇ ਸੁਨੀਲ ਕੁਮਾਰ,ਡਿੰਪੀ ਕੁਮਾਰ ,ਮਲਕੀਤ ਸਿੰਘ
ਕਾਲਾ,ਅਸੋਕ ਕੁਮਾਰ ਪ੍ਰਧਾਨ ਆਟੋ ਯੂਨੀਅਨ ,ਕਰਮਜੀਤ ਸਿੰਘ ਪ੍ਰਧਾਨ ਟਾਟਾ ਏਸ ਯੂਨੀਅਨ
ਗਿੱਦੜਬਾਹਾ ਅਤੇ ਭਾਰੀ ਮਾਤਰਾ ਚੋ ਵਰਕਰ ਵੀ ਹਾਜਰ ਸਨ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.