ਸਰਸਵਤੀ ਵਿਦਿਆ ਮੰਦਰ ਸਕੂਲ ਦੇ ਬੱਚੇ ਨੇ ਜਿੱਤੀਅਾ ਸੋਨੇ ਦਾ ਤਗਮਾ

0
616

ਸੰਗਰੂਰ ਕਰਮਜੀਤ ਰਿਸ਼ੀ (12ਜਨਵਰੀ )ਸਰਸਵਤੀ ਵਿਦਿਆ ਮੰਦਰ ਸਕੂਲ ਦੀਆਂ ਵਿਦਿਆਰਥੀਆਂ ਜੋ
ਨੈਸ਼ਨਲ ਸਕੂਲੀ ਖੇਡਾਂ ਤੰਨਥਾ ਗੇਮ ਵਿਚ ਸੋਨ ਤਮਗਾ ਜਿੱਤਣ ਵਾਲੀ ਵਿਦਿਆਰਥਣਾਂ ਅਰਸ਼ਦੀਪ ਕੌਰ
ਅਤੇ ਸਟੇਟ ਪੱਧਰ ਤੇ ਜੀਤ ਕਮਾਂਡੋ ਖੇਡ ਵਿੱਚ ਰੀਆ ਨੇ ਸੋਨ ਤਮਗਾ ਜਿੱਤਣ ਕੇ ਅਾਪਣੇ ਸਕੂਲ,
ੲਿਲਕੇ ਦਾ ਨਾਮ ਰੌਸ਼ਨ ਕੀਤਾ। ਜਿੱਤ ਤੋ ਬਾਅਦ ਸਕੂਲ ਪਹੁੰਚਣ ਤੇ ਧਾਰਮਿਕ ਤੇ ਰਾਜਨੀਤਿਕ
ਜਥੇਬੰਦੀਅਾ ਨੇ ੳੁਹਨਾ ਦਾ ਸਵਾਗਤ ਕੀਤਾ। ੲਿਸ ਮੋਕੇ ਥਾਣਾ ਮੁੱਖੀ ੲਿਸਪੈਕਟਰ ਬਲਦੇਵ
ਸਿੰਘ,ੲੀਕੋ ਕਲੱਬ ਦੇ ਪ੍ਧਾਨ ਕਮਲ ਸ਼ਰਮਾ,ਜਸਵਿੰਦਰ ਸ਼ਰਮਾ,ਗੋਰਾ ਲਾਲ, ਜੀਵਨ ਬਾਂਸਲ, ਰਾਜ
ਸਿੰਘ, ਕੁਲਵਿੰਦਰ ਸਿੰਘ, ਗੁਰਦੀਪ ਸਿੰਘ, ਹਰਦੀਪ ਸੰਧੂ ,ਬਲਕਾਰ ਸਿੰਘ ਕਲੱਬ  ਹਾਜ਼ਰ
ਸਨ।ੲਿਹਨਾ ਬੱਚਿਅਾ ਦਾ ਸੰਸਥਾ ਦੇ ਅੈਮ.ਡੀ.ਭੀਮ ਸੈਨ ਕਾਂਸ਼ਲ,ੳੁਪਕਾਰ ਕਾਂਸ਼ਲ,ਪਿੰਸ਼ੀਪਲ ਰਕੇਸ
ਗੋੲਿਲ ਨੇ ਖਿਡਾਰਨਾ ਤੇ ਕੋਚ ਨੂੰ ਜੀ ਅਾੲਿਅਾ ਕਿਹਾ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.