ਮੋਗਾ ਕੋਟ ਕਪੂਰਾ ਰੋੜ ਸਵਿੱਟ ਕਾਰ ਅਤੇ ਗੈਸ ਟੈਕਰ ਦੀ ਭਿਅਾਨਕ ਟੱਕਰ 

0
549

ਹਾਦਸੇ ਵਿੱਚ ਸਵਿੱਟ ਕਾਰ ਸਵਾਰ ਲੜਕੇ ਤੇ ਲੜਕੀ ਦਰਦ ਨਾਕ ਮੋਤ 
ਮਿਲੀ ਜਾਣਕਾਰੀ ਚੜਿੱਕ ਰੋੜ ਤੋ ਮੋਗਾ ਵੱਲ ਅਾ ਰਹੀ ਵਿੱਟ ਕਾਰ ਦੀ ਤੇਜ ਰਫਤਾਰ ਗੈਸ ਟੈਕਰ ਦੀ ਭਿਅਾਨਕ ਟੱਕਰ ਵਕਾਰਨ ਵਾਪਰਿਅਾ ੲਿਹ ਦਰਦ ਨਾਕ ਹਾਦਸਾ ਮ੍ਰਿਤਕਾ ਦੀ ਲਾਸਾ ਪੁਲਿਸ ਮੋਕੇ ਤੇ ਪਹੁੰਚ ਪਹੁਚਾੲਿਅਾ ਸਿਵਲ ਹਸਪਤਾਲ ਮੋਗਾ ਮਿਲੀ ਜਾਣਕਾਰੀ ਅਨੁਸਾਰ ਕਲਵੰਤ ਸਿੰਘ ਪੁੱਤਰ ਗੁਰਮੀਤ ਸਿੰਘ ਚੰਦਰ ਨਗਰ ਨਿਵਾਸੀ ਮੋਗਾ 35ਸਾਲ ਅਤੇ ਲੜਕੀ ਬਲਵੀਰ ਕੋਰ ਵਾਸੀ ਬੁੱਟਰ ਹਾਲ ਨਿਵਾਸ ਬਹੋਨਾ ਚੋਕ ਮੋਗਾ ਦੀ ਦਰਦਨਾਕ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋੲਿਅਾ ਹੈ!ੲਿੱਥੇ ਵੀ ਦੱਸਣਾ ਜਰੂਰੀ ਹੈ ਕਿ ਜੇਕਰ ਅੈਨਮੋਨੀਅਾ ਗੈਸ ਦਾਂ ਭਰਿਅਾ ਟੈਕਰ ਫੱਟ ਜਾਦਾ ਤਾ ੲਿਸ ਤੋ ਵੱਡਾ ਭਿਅਾਨਕ ਹਾਦਸਾ ਵਾਪਰ ਸਕਦਾ ਸੀ! 

ਬਾੲੀਟ:– ਸੁਰਜੀਤ ਸਿੰਘ  ਮੁੱਖ ਅਫਸਰ ਥਾਂਣਾ ਸਿਟੀ 2

ੲਿਸ ਮੋਕੇ ਥਾਂਣਾ ਸਿਟੀ ਮੋਗਾ ਦੇ ਮੁੱਖ ਅਫਸਰ ਸ ਸੁਰਜੀਤ ਸਿੰਘ ਨੇ ਦੱਸ਼ਿਅਾ ਕਿ ਮ੍ਰਿਤਕ ਕਲਵੰਤ ਸਿੰਘ ਅਾਪਣੇ ਗੁਅਾਢ ਰਹਿੰਦੀ ਬਲਵੀਰ ਕੋਰ ਦਿਵਾੲੀ ਦਿਵੳੁਣ ਜਾ ਰਿਹਾ ਸੀ ਜਦੋ ਬਹੋਨਾ ਚੋਕ ਨਜਦੀਕ ਪੁੱਜੇ ਤਾ ੲਿਹ ਭਿਅਾਨਕ ਹਾਦਸੇ ਦਾ ਸਕਾਰ ਹੋ ਗੲੇ! ੲਿਹ ਟੱਕਰ ੲਿਨੀ ਭਿਅਾਨਕ ਸੀ ਕਿ ਅਾਸ ਪਾਸ ਦੇ ਲੋਕ ਜੋਰ ਅਵਾਜ ਸੁਣੀ ਜਿੰਨਾ ਨੇ ਮੋਕੇ ਤੇ ਪਹੁੰਚ ਕੇ ਬੜੀ ਮੁਸਕਿਲ ਨਾਲ ਮ੍ਰਿਤਕਾ ਨੂੰ ਗੱਡੀ ਵਿੱਚੋ ਕੱਢਿਅਾ! ਜਦੋ ਕਿ ਕਾਰ ਚਾਲਕ ਦੀ ਮੋਕੇ ਤੇ ਮੋਤ ਹੋ ਗੲੀ ਸੀ ਤੇ ਅੋਰਤ ਬਲਵੀਰ ਕੋਰ ਦੀ ਸਿਵਲ ਵਿੱਚ ਪਹੁੰਚਣ ਸਮੇ ਮੋਤ ਹੋ ਗੲੀ!

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.