ਜਨਮਦਿਨ ਦੀ ਖੁਸੀ ਚ ਹਸਪਤਾਲ ਵਿੱਚ ਫਰੂਟ ਵੰਡਿਆ

0
468

ਮਾਨਸਾ {ਜੋਨੀ ਜਿੰਦਲ} ਅੱਜ ਰੋੇਟਰੀ ਕਲੱਬ ਰੋਇਲ ਮਾਨਸਾ ਵੱਲੋ ਕਲੱਬ ਦੇ ਪ੍ਧਾਨ ਸੁਨੀਲ ਗੋਇਲ ਦੀ ਅਗਵਾਈ ਵਿੱਚ ਮਾਨਸਾ ਦੇ ਜੱਚਾ ਬੱਚਾ ਕੇਦਰ ਸਿਵਲ ਹਸਪਤਾਲ ਵਿੱਚ ਕਲੱਬ ਦੇ ਸਾਬਕਾ ਗਵਰਨਰ ਪੇ੍ਮ ਅਗਰਵਾਲ ਨੇ ਆਪਜ਼ੇ ਜਨਮ ਦਿਨ ਮੋਕੇ ਹਸਾਪਤਾਲ ਵਿੱਚ ਦਾਖਲ ਮਰੀਜਾ ਲਈ ਫਲ ਫਰੂਟ ਵੰਡੇ ਗਏ |ਪੇ੍ਮ ਅਗਰਵਾਲ ਨੇ ਕਿਹਾ ਕਿ ਸਾਨੂੰ ਆਪਣੇ ਜਨਮ ਦਿਨ ਇਸ ਤਰਾ ਲੋੜਵੰਦ ਦੀ ਮੱਦਦ ਕਰਕੇ ਬਨਾਉਣੇ ਚਾਹੀਦੇ ਹਨ ਇਸ ਮੋਕੇ ਪ੍ਧਾਨ ਸੁਨੀਲ ਗੋਇਲ , ਸੈਕਟਰੀ ਕਮਨ ਗੋਇਲ ,ਰਮੇਸ ਜਿੰਦਲ , ਹੁਕਮ ਚੰਦ , ਬਲਵੀਰ ਸਿੰਘ, ਸੰਜੀਵ ਅਰੋੜਾ ਹਾਜਰ ਸਨ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.