Home PUNJAB ਸਰਪੰਚ ਸੁਰਜੀਤ ਸਿੰਘ ਬਣੇ ਅਕਾਲੀ ਦਲ ਦੇ ਸਰਕਲ ਪ੍ਰਧਾਨ

ਸਰਪੰਚ ਸੁਰਜੀਤ ਸਿੰਘ ਬਣੇ ਅਕਾਲੀ ਦਲ ਦੇ ਸਰਕਲ ਪ੍ਰਧਾਨ

0
ਸਰਪੰਚ ਸੁਰਜੀਤ ਸਿੰਘ ਬਣੇ ਅਕਾਲੀ ਦਲ ਦੇ ਸਰਕਲ ਪ੍ਰਧਾਨ

ਮਾਨਸਾ, 17 ਫਰਵਰੀ (ਤਰਸੇਮ ਫਰੰਡ ) ਸ੍ਰੋਮਣੀ ਅਕਾਲੀ ਦਲ ਬਾਲਦ ਵਲੋ ਪਿਛਲੇ ਦਿਨੀ
ਅਹੁੱਦੇਦਾਰਾਂ ਦੀ ਜਾਰੀ ਕੀਤੀ ਸੂਚੀ ਵਿੱਚ ਸਰਪੰਚ ਸੁਰਜੀਤ ਸਿੰਘ ਲੱਲੂਆਣਾ ਨੂੰ ਸਰਕਲ
ਪ੍ਰਧਾਨ ਬਣਾਉਣ ਤੇ ਪਿੰਡ ਵਿਖੇ ਕਰਵਾਏ ਸਮਾਰੋਹ ਦੌਰਾਨ ਸੰਬੋਧਨ ਕਰਦਿਆ ਕਿ ਅਕਾਲੀ ਦਲ ਦੇ
ਜਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਅਕਾਲੀ ਦਲ ਦੇ ਵਰਕਰ ਪਾਰਟੀ ਨਾਲ
ਚਟਾਨ ਵਾਂਗ ਖੜੇ ਹਨ, ਪਿਛਲੇ ਦਿਨੀ ਜਾਰੀ ਸੂਚੀ ਅਨੁਸਾਰ ਵਰਕਰਾਂ ਨੂੰ ਸੌਪੀਆਂ ਗਈਆਂ
ਜਿੰਮੇਵਾਰੀਆਂ ਸੌਪੀਆਂ ਗਈਆਂ ਹਨ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।ਪਿੰਡ ਦੇ ਗੁਰਦੁਆਰਾ
ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਥਾਪੇ ਗਏ ਅਹੁਦੇਦਾਰਾਂ ਦਾ ਪ੍ਰਧਾਨ ਵਲੋ ਮੂੰਹ ਮਿੱਠਾ
ਕਰਵਾਇਆ ਗਿਆ ਅਤੇ ਲੱਡੂ ਵੰਡੇ ਗਏ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.