ਨੋਜਵਾਨ ਸਭਾ ਨੇ ਟੈੱਟ ਪਾਸ ਟੀਚਰ ਯੂਨੀਅਨ ਦੇ ਸਹਿਯੋਗ ਨਾਲ ਬੂਟੇ ਵੰਡੇ

0
429

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੋਜਵਾਨ ਸਭਾ ਨੇ ਟੈੱਟ ਪਾਸ ਟੀਚਰ ਯੂਨੀਅਨ ਦੇ ਸਹਿਯੋਗ ਸਦਕਾ ਤਰਨਤਾਰਨ ਸਾਹਿਬ ਦੀ ਪਵਿੱਤਰ ਧਰਤੀ ‘ਤੇ ਵਾਤਾਵਰਨ ਨੂੰ ਸ਼ੁੱਧ ਅਤੇ ਹਰਿਆ ਭਰਿਆ ਕਰਨ ਲਈ 500 ਦੇ ਕਰੀਬ ਬੂਟੇ ਵੰਡੇ ।

ਇਸ ਮੌਕੇ ਟੈੱਟ ਪਾਸ ਟੀਚਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬਲਜੀਤ ਸਿੰਘ ਨੇ ਰੁੱਖਾਂ ਦੇ ਮਹੱਤਤਾ ਦੱਸਦੇ ਹੋਏ ਹਰ ਵਿਅਕਤੀ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਉਪਰੋਕਤ ਤੋਂ ਇਲਾਵਾ ਮਨਪ੍ਰੀਤ ਸਿੰਘ ਮਾਹਲੂ, ਸੁਖਦੇਵ ਸਿੰਘ, ਸਿਮਰਨਜੀਤ ਸਿੰਘ, ਗੁਰਬਿੰਦਰ ਸਿੰਘ,ਅਜੀਤ ਸਿੰਘ, ਸੁੱਖਚੈਨ ਸਿੰਘ ਆਦਿ ਸਮਾਜ ਸੇਵਕ ਹਾਜਰ ਸਨ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.